ਮੁੱਖ ਮੰਤਰੀ ਭਗਵੰਤ ਮਾਨ ‘ਤੇ ਸੁਖਬੀਰ ਬਾਦਲ ਦੀ ਭੱਦੀ ਟਿੱਪਣੀ ‘ਆਪ’ ਨੇ ਕੀਤੀ ਨਿੰਦਾ, ਕਿਹਾ- ਇਹ ਹੈ ਉਨ੍ਹਾਂ ਦੀ ਬੁਖਲਾਹਟ ਦਾ ਸਬੂਤ -ਮਲਵਿੰਦਰ ਸਿੰਘ ਕੰਗ

ਆਮ ਘਰਾਂ ਦੇ ਲੋਕਾਂ ਦਾ ਮੰਤਰੀ-ਮੁੱਖ ਮੰਤਰੀ ਬਣਨਾ ਬਾਦਲ ਅਤੇ ਪ੍ਰਤਾਪ ਬਾਜਵੇ ਵਰਗੇ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ-ਮਲਵਿੰਦਰ ਸਿੰਘ ਕੰਗ ਚੰਡੀਗੜ੍ਹ, 15 ਜੂਨ 2023 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕੀਤੀ ਭੱਦੀ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਉਨ੍ਹਾਂ … Continue reading ਮੁੱਖ ਮੰਤਰੀ ਭਗਵੰਤ ਮਾਨ ‘ਤੇ ਸੁਖਬੀਰ ਬਾਦਲ ਦੀ ਭੱਦੀ ਟਿੱਪਣੀ ‘ਆਪ’ ਨੇ ਕੀਤੀ ਨਿੰਦਾ, ਕਿਹਾ- ਇਹ ਹੈ ਉਨ੍ਹਾਂ ਦੀ ਬੁਖਲਾਹਟ ਦਾ ਸਬੂਤ -ਮਲਵਿੰਦਰ ਸਿੰਘ ਕੰਗ